JALANDHAR WEATHER

ਨੋਰਾ ਫਤੇਹੀ ਨੇ ਕੈਨੇਡਾ ਦੇ ਉਦਘਾਟਨੀ ਸਮਾਰੋਹ 'ਚ ਦਿੱਤੀ ਪੇਸ਼ਕਾਰੀ

ਟੋਰਾਂਟੋ, 12 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ 2026 ਦਾ ਦੂਜਾ ਉਦਘਾਟਨ ਸਮਾਰੋਹ ਸ਼ੁੱਕਰਵਾਰ ਨੂੰ ਕੈਨੇਡਾ ਦੇ ਟੋਰਾਂਟੋ ਵਿਖੇ ਹੋਇਆ | ਸਹਿ-ਮੇਜ਼ਬਾਨ ਕੈਨੇਡਾ ਤੇ ਬੋਸਨੀਆ-ਹਰਜ਼ੇਗੋਵਿਨਾ ਵਿਚਕਾਰ ਮੈਚ ਤੋਂ ਪਹਿਲਾਂ ਟੋਰਾਂਟੋ ਸਟੇਡੀਅਮ 'ਚ ਇਹ ਰੰਗਾਰੰਗ ਪ੍ਰੋਗਰਾਮ ਹੋਇਆ | ਇਸ ਦੌਰਾਨ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਆਪਣੇ ਫੀਫਾ ਦੇ ਅਧਿਕਾਰਤ ਗੀਤ 'ਸਿਰ ਸਿਰ' 'ਤੇ ਪੇਸ਼ਕਾਰੀ ਦਿੱਤੀ | ਉਨ੍ਹਾਂ ਦੇ ਨਾਲ, ਅਲਾਨਿਸ ਮੋਰੀਸੇਟ, ਅਲੇਸੀਆ ਕਾਰਾ, ਅਲੀਆਨਾ, ਜੈਸੀ ਰੇਅਜ਼, ਮਾਈਕਲ ਬੁਬਲੇ, ਸੰਜੋਏ, ਵੇਜਡ੍ਰੀਮ ਤੇ ਵਿਲੀਅਮ ਪਿ੍ੰਸ ਨੇ ਵੀ ਪ੍ਰਸੰਸਕਾਂ ਦਾ ਮਨੋਰੰਜਨ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ