JALANDHAR WEATHER

ਬਿਆਸ ਵਿਚ ਆਈ ਤੇਜ਼ ਹਨੇਰੀ ਝੱਖੜ

ਬਿਆਸ, 11 ਜੂਨ (ਨਰਿੰਦਰ ਸਿੰਘ)- ਤੇਜ਼ ਹਨੇਰੀ ਝੱਖੜ ਅਤੇ ਬਿਜਲੀ ਲਿਸ਼ਕਣ ਨਾਲ ਟਰੈਫਿਕ ਪੂਰੀ ਤਰਾਂ ਨਾਲ ਸੜਕਾਂ ਤੇ ਕੁਝ ਸਮੇਂ ਲਈ ਜਾਮ ਹੋ ਗਿਆ। ਦੁਕਾਨਦਾਰਾਂ ਨੇ ਸਮੇਂ ਤੋਂ ਪਹਿਲਾਂ ਹੀ ਦੁਕਾਨਾਂ ਬੰਦ ਕਰ ਦਿੱਤੀਆ। ਤੇਜ਼ ਬਾਰਿਸ਼ ਤੋਂ ਆਪਣਾ ਬਚਾਅ ਕਰਨ ਲਈ ਰਾਹਗੀਰ ਪੁੱਲਾਂ ਦੇ ਹੇਠਾਂ ਬਣੇ ਅੰਡਰ ਪਾਸ ਤੇ ਪੁੱਜੇ। ਸੜਕਾਂ ਪੂਰੀ ਤਰ੍ਹਾਂ ਨਾਲ ਜਲ ਥਲ ਹੋ ਗਈਆ।

ਕਾਫੀ ਜਗ੍ਹਾ ਤੇ ਦਰੱਖਤ ਡਿੱਗ ਗਏ। ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ