ਤੇਜ਼ ਹਵਾਵਾਂ ਕਾਰਨ ਸੱਚਖਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨੀ ਡਿਓੜੀ ਦੇ ਬਹਾਰ ਲੱਗੇ ਸ਼ੈੱਡ ਉੱਡੇ
ਅੰਮ੍ਰਿਤਸਰ, 11 ਜੂਨ (ਜਸਵੰਤ ਸਿੰਘ ਜੱਸ)- ਵੀਰਵਾਰ ਸ਼ਾਮ ਨੂੰ ਅੰਮ੍ਰਿਤਸਰ ਵਿਚ ਆਈ ਤੇਜ਼ ਹਨੇਰੀ ਤੇ ਝੱਖੜ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਤੇ ਬਾਹਰ ਧੁੱਪ ਤੋਂ ਬਚਾਓ ਵਾਸਤੇ ਲਗਾਏ ਗਏ ਸ਼ਮਿਆਨੇ ਫੱਟ ਗਏ। ਇਸ ਦੌਰਾਨ ਹਲਕੀ ਬਾਰਿਸ਼ ਕਾਰਨ ਸ਼ਹਿਰ ਵਾਸੀਆਂ ਤੇ ਸ਼ਰਧਾਲੂਆਂ ਨੂੰ ਅੱਤ ਦੀ ਗਰਮੀ ਤੋਂ ਕੁੱਝ ਰਾਹਤ ਵੀ ਨਸੀਬ ਹੋਈ।
;
;
;
;
;
;
;
;
;