JALANDHAR WEATHER

ਪੰਜਾਬ ਨੈਸ਼ਨਲ ਬੈਂਕ ਵਲੋਂ ਸੋਧੀਆਂ ਵਿਦੇਸ਼ੀ ਮੁਦਰਾ ਗੈਰ-ਨਿਵਾਸੀ ਬੈਂਕ ਜਮ੍ਹਾਂ ਦਰਾਂ ਦਾ ਐਲਾਨ

 ਨਵੀਂ ਦਿੱਲੀ, 10 ਜੂਨ - ਵਿਦੇਸ਼ੀ ਮੁਦਰਾ ਪ੍ਰਵਾਹ ਨੂੰ ਵਧਾਉਣ ਲਈ ਰਿਜ਼ਰਵ ਬੈਂਕ ਦੇ ਹਾਲ ਹੀ ਦੇ ਉਪਾਵਾਂ ਤੋਂ ਬਾਅਦ, ਪੰਜਾਬ ਨੈਸ਼ਨਲ ਬੈਂਕ ਨੇ ਸੋਧੀਆਂ ਵਿਦੇਸ਼ੀ ਮੁਦਰਾ ਗੈਰ-ਨਿਵਾਸੀ ਬੈਂਕ (ਐਫਸੀਐਨਆਰ(ਬੀ)) ਜਮ੍ਹਾਂ ਦਰਾਂ ਦਾ ਐਲਾਨ ਕੀਤਾ ਹੈ।ਪੰਜਾਬ ਨੈਸ਼ਨਲ ਬੈਂਕ ਦੇ ਚੇਅਰਮੈਨ ਅਤੇ ਐਮ.ਡੀ. ਅਸ਼ੋਕ ਚੰਦਰ ਨੇ ਕਿਹਾ ਅੱਜ ਸਵੇਰੇ ਸਾਡੀ ਏਐਲਸੀਓ ਕਮੇਟੀ ਦੀ ਮੀਟਿੰਗ ਹੋਈ ਅਤੇ ਅਸੀਂ 3, 4 ਅਤੇ 5 ਸਾਲਾਂ ਲਈ ਦਰ ਨੂੰ ਅੰਤਿਮ ਰੂਪ ਦੇ ਦਿੱਤਾ ਹੈ। (ਐਫਸੀਐਨਆਰ(ਬੀ)) ਜਮ੍ਹਾਂ ਦਰ ਤਿੰਨ ਸਾਲਾਂ ਦੀ ਮਿਆਦ ਲਈ ਦਸ ਲੱਖ ਤੱਕ ਦੀ ਜਮ੍ਹਾਂ ਰਾਸ਼ੀ ਲਈ 6.00% ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ