ਕੇਵਲ ਸਿੰਘ ਢਿੱਲੋ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਦਿੱਲੀ, 7 ਜੂਨ- ਅਮਿਤ ਸ਼ਾਹ ਨੂੰ ਕੇਵਲ ਸਿੰਘ ਢਿੱਲੋ ਮਿਲੇ ਹਨ। ਕੇਵਲ ਸਿੰਘ ਢਿੱਲੋ ਨੇ ਦਿੱਲੀ ਵਿਖੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਸਰਹੱਦ ਪਾਰੋਂ ਨਸ਼ੇ ਤੇ ਹਥਿਆਰ ਤਸਕਰੀ ਦਾ ਮੁੱਦਾ ਚੁੱਕਿਆ ਹੈ।
;
;
;
;
;
;
;