JALANDHAR WEATHER

ਸੋਨੀਪਤ 'ਚ ਟ੍ਰਿਪਲ ਮਰਡਰ, ਪਤੀ-ਪਤਨੀ ਤੇ ਮਹਿਲਾ ਦਾ ਕਤਲ

ਸੋਨੀਪਤ, 25 ਮਈ- ਸੋਨੀਪਤ ਦੇ ਕੁੰਡਲੀ 'ਚ ਟ੍ਰਿਪਲ ਮਰਡਰ ਦੀ ਖੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ। ਜਾਣਕਾਰੀ ਦੇ ਅਨੁਸਾਰ, ਫਲੈਟਸ 'ਚ ਪਤੀ-ਪਤਨੀ ਤੇ ਮਹਿਲਾ ਦਾ ਕਤਲ ਕਰ ਦਿੱਤਾ ਗਿਆ ਹੈ। ਤੇਜ਼ਧਾਰ ਹਥਿਆਰਾ ਨਾਲ ਤਿੰਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪਤੀ-ਪਤਨੀ ਵਿਜੇ ਤੇ ਸੁਨੀਤਾ ਅਤੇ ਸਵਿਤਾ ਨਾਮ ਦੀ ਮਹਿਲਾ ਦਾ ਕਤਲ ਕੀਤਾ ਗਿਆ ਹੈ।

ਫਲੈਟਸ 'ਚ ਰਹਿੰਦੇ ਇਕ ਸ਼ਖ਼ਸ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ