9 ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਟੀਮਾਂ ਦੀ ਗਿਣਤੀ ਵਧਾਉਣ ਦੀਆਂ ਤਿਆਰੀਆਂ
ਨਵੀਂ ਦਿੱਲੀ, 16 ਮਈ (ਇੰਟ.)-ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯ.ਟੀ.ਸੀ.) ਵਿਚ ਟੀਮਾਂ ਦੀ ਗਿਣਤੀ ਵਧਾਉਣ ਦੀ ਤਿਆਰੀ ਕਰ ਰਿਹਾ ਹੈ¢ ਵਰਤਮਾਨ ਵਿਚ, ਟੂਰਨਾਮੈਂਟ ਵਿਚ 9 ਟੀਮਾਂ ਖੇਡਦੀਆਂ ਹਨ, ਜਿਸ ਨੂੰ ਵਧਾ ਕੇ 12 ਕੀਤਾ ਜਾ ਸਕਦਾ ਹੈ | ਇਹ ਸਿਫ਼ਾਰਸ਼ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਰੋਜਰ ਟੂਸ ਦੀ ਅਗਵਾਈ ਵਾਲੇ ਆਈ.ਸੀ.ਸੀ. ਵਰਕਿੰਗ ਗਰੁੱਪ ਦੁਆਰਾ ਕੀਤੀ ਗਈ...
... 2 hours 52 minutes ago