JALANDHAR WEATHER

ਰਾਹੁਲ ਗਾਂਧੀ ਦੇ 54 ਵਿਦੇਸ਼ ਦੌਰਿਆਂ ’ਤੇ ਖ਼ਰਚ ਹੋਏ 60 ਕਰੋੜ- ਭਾਜਪਾ

ਦਿੱਲੀ, 14 ਮਈ- ਭਾਜਪਾ ਦੇ ਸੰਬਿਤ ਪਾਤਰਾ ਨੇ ਰਾਹੁਲ ਗਾਂਧੀ ਨੂੰ 54 ਵਿਦੇਸ਼ੀ ਯਾਤਰਾਵਾਂ ਦੇ ਫੰਡਿੰਗ ਸਰੋਤ 'ਤੇ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ 11 ਕਰੋੜ ਰੁਪਏ ਦੀ ਆਮਦਨ ਹੈ ਪਰ ਯਾਤਰਾਵਾਂ 'ਤੇ 60 ਕਰੋੜ ਰੁਪਏ ਖਰਚ ਕੀਤੇ ਗਏ। ਉਨ੍ਹਾਂ ਕਿਹਾ ਕਿ ਆਮਦਾਨ ਤੋਂ 5 ਗੁਣਾਂ ਜ਼ਿਆਦਾ ਖ਼ਰਚ ਕੀਤਾ ਗਿਆ ਹੈ।

ਰਾਹੁਲ ਗਾਂਧੀ ਦੀਆਂ ਵਿਦੇਸ਼ ਯਾਤਰਾਵਾਂ ਤੇ ਭਾਜਪਾ ਨੇ ਸਵਾਲ ਚੁੱਕੇ ਹਨ। ਸੰਬਿਤ ਪਾਤਰਾ ਨੇ ਕਿਹਾ ਕਿ 22 ਸਾਲ ਵਿਚ ਰਾਹੁਲ ਗਾਂਧੀ 54 ਵਾਰ ਵਿਦੇਸ਼ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ