13ਵਲਟੋਹਾ ਵਿਚ ਪੁਲਿਸ ਤੇ ਗੈਂਗਸਟਰ ਸਾਥੀਆਂ ਵਿਚਾਲੇ ਹੋਈ ਕਰਾਸ ਫਾਇਰਿੰਗ
ਅਮਰਕੋਟ, 13 ਮਈ- ਭੱਟੀ, ਥਾਣਾ ਵਲਟੋਹਾ ਦੇ ਅਧੀਨ ਆਉਂਦੀ ਪੰਚਾਇਤ ਅੱਡਾ ਵਲਟੋਹਾ ਦੇ ਪਿੰਡ ਕੋਟਲੀ ਵਾਸਵਾ ਸਿੰਘ ਵਾਲੀ ਸਾਈਡ ਪੁਲਿਸ ਤੇ ਗੈਂਗਸਟਰ ਦੇ ਦੋ ਸਾਥੀਆਂ ਨਾਲ ਹੋ ਰਹੀ ਕਰਾਸ ਫਾਇਰਿੰਗ ਦੌਰਾਨ ਪੁਲਿਸ ਟੀਮ ‘ਤੇ ਅਚਾਨਕ ਉਨ੍ਹਾਂ ਦੇ ਹੋਰ ਦੋ ਸਾਥੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ...
... 3 hours 11 minutes ago