ਭਾਰਤੀ ਚੋਣ ਕਮਿਸ਼ਨ ਦੀ ਗੈਰ-ਕਾਨੂੰਨੀ ਸੋਸ਼ਲ ਮੀਡੀਆ ਸਮੱਗਰੀ 'ਤੇ ਕਾਰਵਾਈ
ਨਵੀਂ ਦਿੱਲੀ, 19 ਅਪ੍ਰੈਲ - ਭਾਰਤੀ ਚੋਣ ਕਮਿਸ਼ਨਨੇ ਗੈਰ-ਕਾਨੂੰਨੀ ਸੋਸ਼ਲ ਮੀਡੀਆ ਸਮੱਗਰੀ 'ਤੇ ਕਾਰਵਾਈ ਕੀਤੀ ਹੈ। । ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ 15 ਮਾਰਚ 2026 ਨੂੰ ਚੋਣਾਂ ਦੇ ਐਲਾਨ ਤੋਂ ਬਾਅਦ, 11 ਹਜ਼ਾਰ ਤੋਂ ਵੱਧ ਅਜਿਹੀਆਂ ਸੋਸ਼ਲ ਮੀਡੀਆ ਪੋਸਟਾਂ/ਯੂਆਰਐਲ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ 'ਤੇ ਕਾਰਵਾਈ ਕੀਤੀ ਗਈ ਹੈ, ਜਿਸ ਵਿਚ ਮੌਜੂਦਾ ਚੋਣਾਂ ਵਿਚ ਸਮੱਗਰੀ ਨੂੰ ਹਟਾਉਣਾ, ਐਫਆਈਆਰ, ਸਪੱਸ਼ਟੀਕਰਨ ਅਤੇ ਖੰਡਨ ਸ਼ਾਮਿਲ ਹਨ।
;
;
;
;
;
;
;
;