JALANDHAR WEATHER

ਟਰੈਕਟਰ ਟਰਾਲੀ ਦੇ ਗੱਡੀ ਪਿੱਛੋਂ ਵੱਜਣ ਕਾਰਨ ਗੱਡੀ ਨੂੰ ਲੱਗੀ ਅੱਗ ,2 ਸਵਾਰ ਵਾਲ-ਵਾਲ ਬਚੇ

ਤਪਾ ਮੰਡੀ (ਬਰਨਾਲਾ) , 13 ਅਪ੍ਰੈਲ (ਵਿਜੇ ਸ਼ਰਮਾ ) - ਬਠਿੰਡਾ ਬਰਨਾਲਾ ਹਾਈਵੇ 'ਤੇ ਸਥਿਤ ਤਪਾ ਫਲਾਈ ਓਵਰ ਦੇ ਉੱਤੇ ਬਰਨਾਲਾ ਪਾਸੇ ਤੋਂ ਆ ਰਹੀ ਬਲੀਨੋ ਕਾਰ ਦੇ ਟਰੈਕਟਰ ਟਰਾਲੀ ਦੇ ਪਿੱਛੋਂ ਵੱਜਣ ਕਾਰਨ ਉਸ ਨੂੰ ਅੱਗ ਲੱਗ ਗਈ ਜਿਸ ਵਿਚ ਨਵੀਨ ਕੁਮਾਰ ਦਿੱਲੀ ਅਤੇ ਕੇਸ਼ਵ ਕੁਮਾਰ ਮੌਜੂਦ ਸਨ। ਜਿਉਂ ਹੀ ਅੱਗ ਬੁਝਾਊ ਗੱਡੀ ਵਾਲਿਆਂ ਤੇ ਪੁਲਿਸ ਨੂੰ ਪਤਾ ਲੱਗਿਆ ਉਨ੍ਹਾਂ ਨੇ ਆ ਕੇ ਅੱਗ ਬੁਝਾਊ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ