6 ਸਵਰਗੀ ਸ਼੍ਰੋਮਣੀ ਢਾਡੀ ਗਿਆਨੀ ਮਹਿੰਦਰ ਸਿੰਘ ਸਿਬੀਆ ਦੀਆਂ ਰਚਨਾਵਾਂ ਦੀ ਪੁਸਤਕ 'ਧੰਨ ਗੁਰੂ ਧੰਨ ਗੁਰੂ ਪਿਆਰੇ' ਇਟਲੀ 'ਚ ਜਾਰੀ
ਬਰੇਸ਼ੀਆ, 8 ਅਪ੍ਰੈਲ (ਬਲਦੇਵ ਸਿੰਘ ਬੂਰੇ ਜੱਟਾਂ)-ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਵਲੋਂ ਢਾਡੀ ਕਲਾ ਦੇ ਮਹਾਨ ਹਸਤਾਖਰ ਗਿਆਨੀ ਮਹਿੰਦਰ ਸਿੰਘ ਸਿਬੀਆ ਦੀਆਂ ਰਚਨਾਵਾਂ ਨੂੰ ਸੰਕਲਤ ਕਰਕੇ 'ਧੰਨ ਗੁਰੂ ਧੰਨ ਗੁਰੂ ਪਿਆਰੇ' ਪੁਸਤਕ ਪਾਠਕਾਂ ਦੀ ਝੋਲੀ 'ਚ ਪਾਈ ਗਈ ਹੈ¢ ਇਸ ਪੁਸਤਕ ਦਾ ਸੰਪਾਦਨ ਪ੍ਰੋ. ਭੁਪਿੰਦਰ ਸਿੰਘ ਪ੍ਰੀਤ ਪਾਰਸਮਨੀ ਵਲੋਂ ਕੀਤਾ ਗਿਆ ਹੈ, ਜਦਕਿ ਸਹਿ ਸੰਪਾਦਕ ਵਜੋਂ ਕੁਲਵੰਤ ਸਿੰਘ ਅÏਜਲਾ...
... 8 hours 12 minutes ago