JALANDHAR WEATHER

ਕੈਬਨਿਟ ਮੰਤਰੀ ਅਨਿਲ ਵਿਜ ਰਾਜ ਸਭਾ ਦੀ ਚੋਣ ਲਈ ਵਿਧਾਨ ਸਭਾ 'ਚ ਵ੍ਹੀਲ ਚੇਅਰ 'ਤੇ ਵੋਟ ਪਾਉਣ ਆਏ

 ਚੰਡੀਗੜ੍ਹ, 16 ਮਾਰਚ (ਕਮਲਜੀਤ ਚੰਡੀਗੜ੍ਹ) - ਹਰਿਆਣਾ ਵਿਚ 2 ਰਾਜ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਇਸ ਸੀਟ 'ਤੇ ਭਾਜਪਾ ਉਮੀਦਵਾਰ ਸੰਜੇ ਭਾਟੀਆ ਦੀ ਜਿੱਤ ਤੈਅ ਹੈ ਜਦਕਿ ਦੂਜੀ ਸੀਟ 'ਤੇ ਕਾਂਗਰਸ ਦੀ ਪਲੜਾ ਭਾਰੀ ਹੈ। ਹਰਿਆਣਾ ਦੀਆਂ 2 ਰਾਜ ਸਭਾ ਸੀਟਾਂ ਲਈ 3 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਸੇ ਦੌਰਾਨ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਰਾਜ ਸਭਾ ਦੀ ਚੋਣ ਲਈ ਵਿਧਾਨ ਸਭਾ ਵਿਚ ਵ੍ਹੀਲ ਚੇਅਰ ਉਤੇ ਵੋਟ ਪਾਉਣ ਆਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ