JALANDHAR WEATHER

ਭਾਜਪਾ ਦੀ ਸਹੂਲਤ ਅਨੁਸਾਰ ਹੀ ਤੈਅ ਕੀਤੇ ਜਾਂਦੇ ਹਨ ਚੋਣਾਂ ਦੀਆਂ ਤਰੀਕਾਂ ਅਤੇ ਪੜਾਅ - ਪ੍ਰਿਯੰਕਾ ਗਾਂਧੀ ਵਾਡਰਾ

 ਨਵੀਂ ਦਿੱਲੀ, 16 ਮਾਰਚ - 5 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਚੋਣਾਂ ਦੀਆਂ ਤਰੀਕਾਂ ਦੇ ਐਲਾਨ 'ਤੇ, ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਕਹਿੰਦੀ ਹੈ, "ਮੈਨੂੰ ਲੱਗਦਾ ਹੈ ਕਿ ਚੋਣਾਂ ਵਿਚ ਐਲਾਨੀਆਂ ਗਈਆਂ ਤਰੀਕਾਂ ਅਤੇ ਪੜਾਅ ਭਾਜਪਾ ਦੀ ਸਹੂਲਤ ਅਨੁਸਾਰ ਹੀ ਕੀਤੇ ਜਾਂਦੇ ਹਨ"।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ