ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫ਼ਲਤਾ, ਹਥਿਆਰਾਂ ਸਮੇਤ ਦੋ ਗ੍ਰਿਫ਼ਤਾਰ
ਅੰਮ੍ਰਿਤਸਰ, 14 ਮਾਰਚ (ਰੇਸ਼ਮ ਸਿੰਘ)- ਪਾਕਿਸਤਾਨ ਖੁਫੀਆ ਏਜੰਸੀ ਆਈ.ਐਸ.ਆਈ. ਵਲੋਂ ਅਰਾਜਕਤਾ ਫੈਲਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਇਕ ਵੱਡੀ ਘਟਨਾ ਨੂੰ ਉਸ ਸਮੇਂ ਅਸਫ਼ਲ ਕਰ ਦਿੱਤਾ ਗਿਆ, ਜਦੋਂ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਇਕ ਏ.ਕੇ.47 ਅਸਾਲਟ, ਦੋ ਮੈਗਜ਼ੀਨ, 36 ਕਾਰਤੂਸ ਅਤੇ ਤਿੰਨ ਅਤਿ ਆਧੁਨਿਕ ਪਿਸਤੌਲਾਂ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਐਸ.ਐਸ.ਪੀ. ਦਿਹਾਤੀ ਸੁਹੇਲ ਮੀਰ ਕਾਸਮ ਵਲੋਂ ਦਿੱਤੀ ਗਈ।
;
;
;
;
;
;
;
;