JALANDHAR WEATHER

ਬਾਜਵਾ ਵਲੋਂ ਵਿੱਤੀ ਸਾਲ 2023-24 ਦੀ ਕੈਗ ਦੀ ਪੈਂਡਿੰਗ ਰਿਪੋਰਟ ਨੂੰ ਵਿਧਾਨ ਸਭਾ ਅੱਗੇ ਰੱਖਣ ਦੀ ਮੰਗ

 ਚੰਡੀਗੜ੍ਹ, 9 ਮਾਰਚ- ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਗਵਰਨਰ ਨੂੰ ਚਿੱਠੀ ਲਿਖ ਕੇ ਸਾਲ 2023-2024 ਦੀ ਕੈਗ ਦੀ ਪੈਂਡਿੰਗ ਰਿਪੋਰਟ ਤੇ ਵਿੱਤ ਅਤੇ ਨਿਯੋਜਨ ਖਾਤਿਆਂ ਨੂੰ ਤੁਰੰਤ ਪੰਜਾਬ ਵਿਧਾਨ ਸਭਾ ਦੇ ਸਾਹਮਣੇ ਰੱਖਣਾ ਦੀ ਮੰਗ ਕੀਤੀ ਹੈ। ਦੇਖੋ ਪੂਰਾ ਵੇਰਵਾ...

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ