ਆਸਟ੍ਰੇਲੀਆਈ ਲੋਕਾਂ ਲਈ, ਸਾਂਝੇ ਇਤਿਹਾਸ, ਵਿਰਾਸਤ ਅਤੇ ਪਰੰਪਰਾਵਾਂ ਦੇ ਜਸ਼ਨ ਵਿਚ ਇਕੱਠੇ ਹੋਣ ਦਾ ਸਮਾਂ ਹੈ ਹੋਲੀ - ਐਂਥਨੀ ਅਲਬਾਨੀਜ਼
ਸਿਡਨੀ, 4 ਮਾਰਚ - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ, ਐਂਥਨੀ ਅਲਬਾਨੀਜ਼ ਨੇ ਟਵੀਟ ਕੀਤਾ, "ਹਿੰਦੂ ਅਤੇ ਦੱਖਣੀ ਏਸ਼ੀਆਈ ਵਿਰਾਸਤ ਦੇ ਬਹੁਤ ਸਾਰੇ ਆਸਟ੍ਰੇਲੀਆਈ ਲੋਕਾਂ ਲਈ, ਹੋਲੀ ਸਾਂਝੇ ਇਤਿਹਾਸ, ਵਿਰਾਸਤ ਅਤੇ ਪਰੰਪਰਾਵਾਂ ਦੇ ਜਸ਼ਨ ਵਿਚ ਇਕੱਠੇ ਹੋਣ ਦਾ ਸਮਾਂ ਹੈ... ਹੋਲੀ ਵਰਗੇ ਤਿਉਹਾਰ ਸਾਨੂੰ ਯਾਦ ਦਿਵਾਉਂਦੇ ਹਨ ਕਿ ਸਾਰੇ ਆਸਟ੍ਰੇਲੀਆਈ ਧਰਤੀ ਦੇ ਹਰ ਕੋਨੇ ਦੇ ਲੋਕਾਂ ਦੇ ਵਿਸ਼ਵਾਸਾਂ, ਰੀਤੀ-ਰਿਵਾਜਾਂ ਅਤੇ ਅਨੁਭਵਾਂ ਤੋਂ ਲਾਭ ਉਠਾਉਂਦੇ ਹਨ, ਨਾਲ ਹੀ ਉਨ੍ਹਾਂ ਦੀਆਂ ਇੱਛਾਵਾਂ, ਸਖ਼ਤ ਮਿਹਨਤ ਅਤੇ ਦੇਸ਼ ਪ੍ਰਤੀ ਪਿਆਰ ਵੀ। ਅਸੀਂ ਇਕ ਦੂਜੇ ਦੇ ਮਤਭੇਦਾਂ ਦਾ ਜਸ਼ਨ ਮਨਾਉਂਦੇ ਹਾਂ, ਅਤੇ ਆਸਟ੍ਰੇਲੀਆਈ ਹੋਣ ਦੇ ਨਾਤੇ ਆਪਣੀ ਸਾਂਝੀ ਪਛਾਣ ਵਿਚ ਇਕੱਠੇ ਹੁੰਦੇ ਹਾਂ..."।
;
;
;
;
;
;
;
;