JALANDHAR WEATHER

ਤੇਲੰਗਾਨਾ : ਭਿਆਨਕ ਅੱਗ ਲੱਗਣ ਨਾਲ ਸੜੀਆਂ 12 ਦੁਕਾਨਾਂ

ਬਾਚੁਪੱਲੀ (ਤੇਲੰਗਾਨਾ), 4 ਮਾਰਚ - ਤੇਲੰਗਾਨਾ ਦੇ ਬਾਚੁਪੱਲੀ ਵਿਚ ਨਿਜ਼ਾਮਪੇਟ ਸਰਕਲ ਨੇੜੇ ਭਿਆਨਕ ਅੱਗ ਲੱਗਣ ਨਾਲ 12 ਦੁਕਾਨਾਂ ਸੜ ਗਈਆਂ। ਅੱਧੀ ਰਾਤ ਨੂੰ ਲੱਗੀ ਅੱਗ ਤੋਂ ਬਾਅਦ ਤਿੰਨ ਫਾਇਰ ਸਟੇਸ਼ਨਾਂ ਤੋਂ ਫਾਇਰ ਇੰਜਣ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਇਆ। ਕੁਕਟਪੱਲੀ ਫਾਇਰ ਸਟੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ