JALANDHAR WEATHER

ਦੇਰ ਰਾਤ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ ਜੇਦਾਹ-ਅਹਿਮਦਾਬਾਦ ਜਾਣ ਵਾਲੀ ਉਡਾਣ

 ਅਹਿਮਦਾਬਾਦ (ਗੁਜਰਾਤ), 4 ਮਾਰਚ - ਪਿਛਲੇ ਕੁਝ ਦਿਨਾਂ ਤੋਂ ਅਮਰੀਕਾ-ਇਜ਼ਰਾਈਲ ਬਨਾਮ ਈਰਾਨ ਟਕਰਾਅ ਦੇ ਮੱਦੇਨਜ਼ਰ ਉਡਾਣ ਵਿਚ ਰੁਕਾਵਟਾਂ ਦੇ ਵਿਚਕਾਰ, ਜੇਦਾਹ ਤੋਂ ਅਹਿਮਦਾਬਾਦ ਜਾਣ ਵਾਲੀ ਉਡਾਣ ਕੱਲ੍ਹ ਦੇਰ ਰਾਤ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀ। ਇਸ ਦੌਰਾਨ ਉਡਾਣ ਚੋਂ ਉਤਰੇ ਯਾਤਰੀ ਕਾਫੀ ਖੁਸ਼ ਨਜ਼ਰ ਆਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ