ਕੇਜਰੀਵਾਲ/ਸਿਸੋਦੀਆ ਦੇ ਬਰੀ ਹੋਣ ਤੋਂ ਬਾਅਦ ਆਪ ਵਲੋਂ ਜੰਤਰ ਮੰਤਰ ਵਿਖੇ ਵੱਡੀ ਰੈਲੀ
ਨਵੀਂ ਦਿੱਲੀ, 1 ਮਾਰਚ - ਸ਼ਰਾਬ ਘੁਟਾਲੇ ਵਿਚ ਅਰਵਿੰਦ ਕੇਜਰੀਵਾਲ ਅਤੇ ਮਨਸ਼ੀ ਸਿਸੋਦੀਆ ਦੇ ਬਰੀ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਜੰਤਰ ਮੰਤਰ ਵਿਖੇ ਵੱਡੀ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੱਚ ਦੀ ਜਿੱਤ ਹੋਈ ਹੈ। ਕੇਜਰੀਵਾਲ ਖਿਲਾਫ ਭਾਜਪਾ ਨੇ ਸਾਜ਼ਿਸ਼ ਰਚੀ ਸੀ। ਚੰਗਾ ਕੰਮ ਕਰਨ ਨੂੰ ਭਾਜਪਾ ਸਰਕਾਰ ਨੇ ਜੇਲ੍ਹ ਵਿਚ ਸੁੱਟਿਆ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੀ ਰਾਜਨੀਤੀ ਬਦਲਣ ਆਏ ਹਾਂ ਤੇ ਹੁਣ ਸਾਨੂੰ 27 ਵਿਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ।
;
;
;
;
;
;
;
;