JALANDHAR WEATHER

ਪ੍ਰਧਾਨ ਮੰਤਰੀ ਮੋਦੀ ਵਲੋਂ ਪੁਡੂਚੇਰੀ ਵਿਚ 2,700 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ

 ਪੋਂਡੀਚੇਰੀ, 1 ਮਾਰਚ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਡੂਚੇਰੀ ਵਿਚ 2,700 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ, "ਜਦੋਂ ਮੈਂ ਪਹਿਲਾਂ ਇੱਥੇ ਆਇਆ ਸੀ, ਮੈਂ ਬੈਸਟ ਪੁਡੂਚੇਰੀ ਦਾ ਮੰਤਰ ਦਿੱਤਾ ਸੀ। ਬੈਸਟ ਦਾ ਅਰਥ ਹੈ ਵਪਾਰ, ਸਿੱਖਿਆ, ਅਧਿਆਤਮਿਕਤਾ ਅਤੇ ਸੈਰ-ਸਪਾਟਾ। ਪਿਛਲੇ ਸਾਢੇ ਚਾਰ ਸਾਲਾਂ ਵਿਚ, ਇਹ ਦ੍ਰਿਸ਼ਟੀ ਫਲ ਦੇ ਰਹੀ ਹੈ। ਪੁਡੂਚੇਰੀ ਵਿਚ ਚੰਗਾ ਸ਼ਾਸਨ ਅਤੇ ਵਿਕਾਸ ਹੋਇਆ ਹੈ। ਜਦੋਂ ਕੇਂਦਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਇਕੋ ਦ੍ਰਿਸ਼ਟੀ ਅਤੇ ਸਮਰਪਣ ਨਾਲ ਕੰਮ ਕਰਦੇ ਹਨ, ਤਾਂ ਨਤੀਜੇ ਤੇਜ਼ ਅਤੇ ਬਿਹਤਰ ਹੁੰਦੇ ਹਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ