ਏਆਈ ਸਮਿੱਟ : ਕਿਸੇ ਹੋਰ ਦੇਸ਼ ਦੇ ਰੋਬੋਟ ਨੂੰ ਇਥੇ ਪੇਸ਼ ਕੀਤਾ ਗਿਆ- ਕਾਂਗਰਸੀ ਐਮਪੀ ਮਸੂਦ
ਨਵੀਂ ਦਿੱਲੀ, 22 ਫਰਵਰੀ (ਏ.ਐਨ.ਆਈ.)- ਕਾਂਗਰਸ ਦੇ ਸੰਸਦ ਮੈਂਬਰ ਇਮਰਾਨ ਮਸੂਦ ਨੇ ਏ.ਆਈ. ਸੰਮੇਲਨ ਬਾਰੇ ਬੋਲਦਿਆਂ ਕਿਹਾ, "ਕਿਸੇ ਹੋਰ ਦੇਸ਼ ਤੋਂ ਆਯਾਤ ਕੀਤੇ ਗਏ ਇਕ ਰੋਬੋਟ ਨੂੰ ਸਾਡੇ ਵਾਂਗ ਪੇਸ਼ ਕੀਤਾ ਗਿਆ... ਕੀ ਇਸ ਤੋਂ ਵੀ ਮਾੜਾ ਕੁਝ ਹੋ ਸਕਦਾ ਹੈ? ਕੀ ਇਸ ਤੋਂ ਵੱਡਾ ਮਜ਼ਾਕ ਹੋ ਸਕਦਾ ਹੈ?"
ਭਾਰਤ-ਅਮਰੀਕਾ ਸੌਦੇ ਅਤੇ ਟੈਰਿਫ ਮੁੱਦਿਆਂ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਦੂਜਿਆਂ ਨਾਲ ਲਗਾਤਾਰ ਸੌਦੇ ਸਾਡੇ ਦੇਸ਼ ਦੀ ਆਰਥਿਕਤਾ ਨੂੰ ਤਬਾਹ ਕਰ ਰਹੇ ਹਨ। ਅਮਰੀਕਾ ਨੇ ਭਾਰਤ 'ਤੇ ਕਈ ਤਰ੍ਹਾਂ ਦੇ ਟੈਰਿਫ ਲਗਾਏ ਹਨ ਅਤੇ ਉਹ ਇਸਦੇ ਵਿਰੁੱਧ ਬੋਲ ਵੀ ਨਹੀਂ ਸਕਦੇ"
;
;
;
;
;
;
;
;