JALANDHAR WEATHER

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਾਣਜੀ ਡਾਕਟਰ ਹਰਮਨ ਕੌਰ ਦੇ ਵਿਆਹ 'ਤੇ ਲੱਗੀਆਂ ਰੌਣਕਾਂ

ਜਲਾਲਾਬਾਦ , 14 ਫਰਵਰੀ - ਲਮੋਚੜ ਕਲਾਂ ਜਲਾਲਾਬਾਦ ਦੇ ਵਾਸੀ ਡਾਕਟਰ ਵਿਸ਼ਾਲ ਕੰਬੋਜ ਪੁੱਤਰ ਮਲਕੀਤ ਕੰਬੋਜ ਦਾ ਵਿਆਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭਾਣਜੀ ਡਾਕਟਰ ਹਰਮਨ ਕੌਰ ਨਾਲ ਹੋਇਆ। ਇਸ ਮੌਕੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਦਾ ਪਰਿਵਾਰ ਅਤੇ ਲਮੋਚੜ ਕਲਾਂ ਵਾਲਾ ਪਰਿਵਾਰ ਵੱਖ-ਵੱਖ ਤਸਵੀਰਾਂ ਚ ਦਿਖਾਈ ਦੇ ਰਿਹਾ ਹੈ । ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਤੋਂ ਇਲਾਵਾ ਹੋਰ ਰਿਸ਼ਤੇਦਾਰ ਵੀ ਜੋੜੀ ਨੂੰ ਅਸ਼ੀਰਵਾਦ ਦੇਣ ਪੁੱਜੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ