JALANDHAR WEATHER

ਭਾਰਤੀ ਹਵਾਈ ਫ਼ੌਜ ਦੇ ਮਾਈਕ੍ਰੋਲਾਈਟ ਜਹਾਜ਼ ਦੀ ਸੁੰਨਸਾਨ ਖੇਤਰ ਵਿਚ ਸੁਰੱਖਿਅਤ ਫੋਰਸ ਲੈਂਡਿੰਗ

ਪ੍ਰਯਾਗਰਾਜ (ਯੂ.ਪੀ.), 21 ਜਨਵਰੀ - ਭਾਰਤੀ ਹਵਾਈ ਫ਼ੌਜ ਦਾ ਇਕ ਮਾਈਕ੍ਰੋਲਾਈਟ ਜਹਾਜ਼ ਨੂੰ ਪ੍ਰਯਾਗਰਾਜ ਨੇੜੇ ਏਅਰਫੋਰਸ ਸਟੇਸ਼ਨ ਬਾਮਰੌਲੀ ਤੋਂ 12.15 ਵਜੇ ਇਕ ਨਿਯਮਤ ਉਡਾਣ ਦੌਰਾਨ, ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਅਤੇ ਬਿਨਾਂ ਕਿਸੇ ਜਾਨੀ ਨੁਕਸਾਨ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਏ ਉਸ ਨੂੰ ਇਕ ਸੁੰਨਸਾਨ ਖੇਤਰ ਵਿਚ ਸੁਰੱਖਿਅਤ ਫੋਰਸ ਲੈਂਡਿੰਗ ਕਰਨੀ ਪਈ । ਜਹਾਜ਼ ਵਿਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਹਨ। ਭਾਰਤੀ ਹਵਾਈ ਫ਼ੌਜ ਨੇ ਕਾਰਨ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕੁਆਰੀ ਦਾ ਹੁਕਮ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ