12ਪੰਜਾਬ ਸਰਕਾਰ ਵਲੋਂ ਪੁਲਿਸ ਸਟੇਸ਼ਨਾਂ, ਸਰਕਾਰੀ ਜ਼ਮੀਨਾਂ ’ਤੇ ਪਏ ਲਾਵਾਰਿਸ ਤੇ ਜ਼ਬਤ ਵਾਹਨਾਂ ਨੂੁੰ ਹਟਾਉਣ ਦੇ ਹੁਕਮ
ਚੰਡੀਗੜ੍ਹ, 18 ਜਨਵਰੀ (ਪੀ.ਟੀ.ਆਈ.) -ਪੰਜਾਬ ਸਰਕਾਰ ਨੇ ਐਤਵਾਰ ਨੂੰ ਸ਼ਹਿਰ ਦੀਆਂ ਸੀਮਾਵਾਂ ਦੇ ਅੰਦਰ ਪੁਲਿਸ ਸਟੇਸ਼ਨਾਂ ਅਤੇ ਹੋਰ ਸਰਕਾਰੀ ਜ਼ਮੀਨਾਂ 'ਤੇ ਪਏ ਸਾਰੇ ਸਕ੍ਰੈਪ ਕੀਤੇ, ਛੱਡੇ ਹੋਏ, ਲਾਵਾਰਿਸ...
... 2 hours 15 minutes ago