ਅਟਲ ਜੀ ਨੇ ਨਾ ਸਿਰਫ਼ ਭਾਜਪਾ ਸਗੋਂ ਪੂਰੇ ਦੇਸ਼ ਦੇ ਜਨਤਕ ਜੀਵਨ ਵਿਚ ਇਮਾਨਦਾਰੀ ਨੂੰ ਬਹੁਤ ਮਹੱਤਵ ਦਿੱਤਾ - ਸ਼ਾਹ
ਰੀਵਾ (ਮੱਧ ਪ੍ਰਦੇਸ਼), 25 ਦਸੰਬਰ -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨ ਸੰਮੇਲਨ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਅੱਜ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਜਨਮ ਵਰ੍ਹੇਗੰਢ ਹੈ ਅਤੇ ਇਹ ਰੀਵਾ ਖੇਤਰ ਉਨ੍ਹਾਂ ਦਾ ਪਸੰਦੀਦਾ ਖੇਤਰ ਸੀ। ਅਟਲ ਜੀ ਨੇ ਨਾ ਸਿਰਫ਼ ਭਾਜਪਾ ਸਗੋਂ ਪੂਰੇ ਦੇਸ਼ ਦੇ ਜਨਤਕ ਜੀਵਨ ਵਿਚ ਇਮਾਨਦਾਰੀ ਅਤੇ ਪਾਰਦਰਸ਼ਤਾ ਨੂੰ ਬਹੁਤ ਮਹੱਤਵ ਦਿੱਤਾ। ਅਟਲ ਜੀ ਇਕ ਅਜਿਹੇ ਨੇਤਾ ਦੀ ਸ਼੍ਰੇਣੀ ਵਿਚ ਆਏ ਜੋ ਕਹਿੰਦੇ ਸਨ । ਅਟਲ ਜੀ ਉੱਚ ਸ਼੍ਰੇਣੀ ਦੇ ਸਿਆਸਤਦਾਨ ਸਨ। ਮੈਂ ਉਨ੍ਹਾਂ ਨੂੰ ਦਿਲੋਂ ਸ਼ਰਧਾਂਜਲੀ ਦਿੰਦਾ ਹਾਂ।
;
;
;
;
;
;
;