ਦਾਮਨ ਹੇੜੀ ਦੇ ਇਕ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਆਈ ਈਮੇਲ
ਰਾਜਪੁਰਾ , 23 ਦਸੰਬਰ - ਦਾਮਨ ਹੇੜੀ ਪਿੰਡ ਜਾਂਦੀ ਸੜਕ 'ਤੇ ਬਣੇ ਮੁਕਤ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਆਈ ਹੈ। ਰਾਜਪੁਰਾ ਪੁਲਿਸ ਅਤੇ ਡਾਗ ਸਕੁਐਡ ਨੇ ਦੇਰ ਰਾਤ ਸ਼ਾਮ ਨੂੰ ਸਕੂਲ ਦੀ ਚੈਕਿੰਗ ਕੀਤੀ ਗਈ। ਸਕੂਲ ਦੇ ਸਕਿਉਰਟੀ ਗਾਰਡ ਵੀ ਪੁਲਿਸ ਵਲੋਂ ਸਮਝਾਇਆ ਗਿਆ ਹੈ।
;
;
;
;
;
;
;
;