ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਭਰਾ ਜ਼ੋਨ ਨੰਬਰ 13 ਕਾਂਗਰਸੀ ਉਮੀਦਵਾਰ ਅੱਗੇ
ਮੱਖੂ,17 ਦਸੰਬਰ (ਕੁਲਵਿੰਦਰ ਸਿੰਘ ਸੰਧੂ)-ਹਲਕਾ ਜ਼ੀਰਾ ਦੇ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਭਰਾ ਜੋਨ ਨੰਬਰ 13 'ਚ ਕਾਂਗਰਸ ਉਮੀਦਵਾਰ ਕੁਲਵਿੰਦਰ ਕੌਰ ਸਭਰਾ ਪਤਨੀ ਹਰਭਜਨ ਸਿੰਘ ਸਭਰਾ ਲਗਾਤਾਰ ਚੌਥੇ ਰਾਊਂਡ ਵਿੱਚ ਵੀ ਅੱਗੇ ਚੱਲ ਰਹੇ ਹਨ। ਚੌਥਾ ਰਾਉਂਡ ਖਤਮ ਹੋਣ ਤੋਂ ਬਾਅਦ ਕੁਲਵਿੰਦਰ ਕੌਰ 602 ਵੋਟਾਂ ਨਾਲ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਅੱਗੇ ਚੱਲ ਰਹੇ ਹਨ।
;
;
;
;
;
;
;
;