ਨੰਬਰਦਾਰ ਮਨਜੀਤ ਸਿੰਘ ਬੋਪਾਰਾਏ ਚਾਟੀਵਿੰਡ ਵੱਡੇ ਫਰਕ ਨਾਲ ਜੇਤੂ ਰਹੇ
ਚੱਬਾ, 17 ਦਸੰਬਰ (ਜੱਸਾ ਅਣਜਾਣ)-ਵਿਧਾਨ ਸਭਾ ਹਲਕਾ ਅਤੇ ਬਲਾਕ ਅਟਾਰੀ ਦੇ ਜੋਨ ਵਰਪਾਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਨੰਬਰਦਾਰ ਮਨਜੀਤ ਸਿੰਘ ਬੋਪਾਰਾਏ ਚਾਟੀਵਿੰਡ ਆਪਣੇ ਵਿਰੋਧੀ ਧਿਰ ਦੇ ਉਮੀਦਵਾਰ ਨਾਲੋਂ 1100 ਤੋਂ ਵੱਧ ਫਰਕ ਨਾਲ ਜੇਤੂ ਰਹੇ ਤੇ ਜੋਨ ਵਰਪਾਲ ਕਲਾਂ ਚੋ ਹੂੰਝਾ ਫੇਰੂ ਨਾਲ ਜਿੱਤ ਪ੍ਰਾਪਤ ਕੀਤੀ।
;
;
;
;
;
;
;
;