ਬਲਾਕ ਹਰਸ਼ਾ ਛੀਨਾ ਦੇ ਜ਼ੋਨ ਅਦਲੀਵਾਲਾ ਤੋਂ ਆਪ ਉਮੀਦਵਾਰ ਕੰਵਲਜੀਤ ਸਿੰਘ ਸ਼ਾਹ 23 ਵੋਟਾਂ ਨਾਲ ਜੇਤੂ ਰਹੇ
ਰਾਜਾਸਾਂਸੀ, 17 ਦਸੰਬਰ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਬਲਾਕ ਹਰਸ਼ਾ ਛੀਨਾ ਦੇ ਜੋਨ ਅਦਲੀਵਾਲਾ ਤੋਂ ਆਮ ਆਦਮੀ ਪਾਰਟੀ ਦੇ ਸੰਮਤੀ ਉਮੀਦਵਾਰ ਉਮੀਦਵਾਰ ਕੰਵਲਜੀਤ ਸਿੰਘ ਸ਼ਾਹ 23 ਵੋਟਾਂ ਨਾਲ ਜੇਤੂ ਰਹੇ। ਕੰਵਲਜੀਤ ਸਿੰਘ ਸ਼ਾਹ ਨੇ 1060 ਵੋਟਾਂ ਪ੍ਰਾਪਤ ਕੀਤੀਆਂ,ਜਦੋਂ ਕਿ ਉਹਨਾਂ ਦੇ ਮੁਕਾਬਲੇ ਅਕਾਲੀ ਦਲ ਦੇ ਉਮੀਦਵਾਰ ਨੇ 1037 ਅਤੇ ਬੀ.ਜੇ.ਪੀ. ਦੀ ਉਮੀਦਵਾਰ ਨੇ 414 ਵੋਟਾਂ ਹਾਸਿਲ ਕੀਤੀਆਂ।
;
;
;
;
;
;
;
;