JALANDHAR WEATHER

ਸੱਤਾਧਾਰੀ ਧਿਰ ਨੂੰ ਜੋਨ ਮਾਨਾਂਵਾਲਾ ਤੋਂ ਨਹੀਂ ਮਿਲਿਆ ਉਮੀਦਵਾਰ

ਮਾਨਾਂਵਾਲਾ, 14 ਦਸੰਬਰ (ਗੁਰਦੀਪ ਸਿੰਘ ਨਾਗੀ) ਪੰਜਾਬ ਵਿਚ ਅੱਜ ਪੈ ਰਹੀਆਂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪੈ ਰਹੀਆਂ ਹਨ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਤੇ ਉਮੀਦਵਾਰਾਂ ਅਤੇ ਵੋਟਰਾਂ ਵਲੋਂ ਚੋਣਾਂ ਵਿਚ ਬਣਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਪਰ ਵਿਧਾਨ ਸਭਾ ਹਲਕਾ ਅਟਾਰੀ ਦੇ ਜੋਨ ਮਾਨਾਂਵਾਲਾ ਵਿਚ ਸੱਤਾਧਾਰੀ ਧਿਰ ਦੀ ਸਥਿਤੀ ਤਰਸਯੋਗ ਨਜ਼ਰ ਆਈ, ਜਿਸ ਨੂੰ ਬਲਾਕ ਸੰਮਤੀ ਜੋਨ ਮਾਨਾਂਵਾਲਾ ਤੋਂ ਆਮ ਆਦਮੀ ਪਾਰਟੀ ਨੂੰ ਕੋਈ ਉਮੀਦਵਾਰ ਨਾ ਮਿਲਿਆ ਅਤੇ ਮੁੱਖ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚਕਾਰ ਵੇਖਣ ਨੂੰ ਮਿਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ