ਨਾਭਾ ਹਲਕੇ 'ਚ 12 ਵਜੇ 19 ਫ਼ੀਸਦੀ ਅਤੇ ਦਸੂਹਾ ਦੇ ਪਿੰਡ ਹਲੇੜ ਵਿਖੇ 12. 30 ਵਜੇ ਤੱਕ 27 ਫ਼ੀਸਦੀ ਵੋਟਿੰਗ
ਨਾਭਾ/ਘੋਗਰਾ (ਹੁਸ਼ਿਆਰਪੁਰ), 14 ਦਸੰਬਰ (ਜਗਨਾਰ ਸਿੰਘ ਦੁਲੱਦੀ/ਆਰ. ਐੱਸ. ਸਲਾਰੀਆ) - ਨਾਭਾ ਹਲਕੇ ਦੇ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ। ਐਸਡੀਐਮ ਨਾਭਾ ਕੰਨੂ ਵਰਗੇ ਨੇ ਦੱਸਿਆ ਕਿ 12 ਵਜੇ ਤੱਕ 19 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਓਧਰ ਬਲਾਕ ਦਸੂਹਾ ਦੇ ਪਿੰਡ ਹਲੇੜ ਵਿਖੇ ਲੱਗੇ ਬੂਥਾਂ 'ਤੇ ਦੁਪਹਿਰ 12. 30 ਵਜੇ ਤੱਕ 27 ਫ਼ੀਸਦੀ ਪੋਲਿੰਗ ਹੋਈ ਹੈ। ਲੋਕਾਂ ਵਿਚ ਘੱਟ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
;
;
;
;
;
;
;
;