JALANDHAR WEATHER

ਨਡਾਲਾ ਦੇ ਪਿੰਡਾਂ ਵਿੱਚ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੱਲ ਰਹੀਆਂ ਚੋਣਾਂ ਹੋ ਰਹੀਆਂ ਸ਼ਾਂਤੀ ਪੂਰਵਕ,ਵੋਟਰਾਂ ਵੱਲੋਂ ਭਰਵਾਂ ਹੁੰਗਾਰਾ

ਭੁੱਲਥ,14 ਦਸੰਬਰ (ਮੇਹਰ ਚੰਦ ਸਿੱਧੂ) ਹਲਕਾ ਭੁਲੱਥ ਬਲਾਕ ਨਡਾਲਾ ਦੇ ਪਿੰਡਾਂ ਵਿੱਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ, ਪਿੰਡ ਰਾਏਪੁਰ ਪੀਰ ਬਖਸ਼ ਵਾਲਾਂ ਜੋਨ ਨੰਬਰ ਸੱਤ , ਪਿੰਡ ਚਾਣਚੱਕ ਜੋਨ ਨੰਬਰ ਤਿੰਨ, ਪਿੰਡ ਬਾਗਵਾਨਪੁਰ ਨਡਾਲੀ ਜੋਨ ਨੰਬਰ ਤਿੰਨ , ਪਿੰਡ ਕਰਨੈਲਗੰਜ ਨਡਾਲੀ ਜੋਨ ਨੰਬਰ ਤਿੰਨ, ਪਿੰਡ ਬਾਗੜੀਆਂ ਜੋਨ ਨੰਬਰ 6 ਪਿੰਡ ਅਕਾਲਾ ਜੋਨ ਨੰਬਰ 4, ਪਿੰਡ ਬਜਾਜ ਜੋਨ ਨੰਬਰ 4 ਪਿੰਡ ਬੋਪਾ ਰਾਏ ਜੋਨ ਨੰਬਰ 6, ਪਿੰਡ ਮੇਤਲਾ, ਖੈਰਾਬਾਦ ਜੋਨ ਨੰਬਰ 6 ਤੇ ਹੋਰ ਵੱਖ-ਵੱਖ ਪਿੰਡਾਂ ਵਿੱਚ ਵੋਟਰਾਂ ਵੱਲੋਂ ਸ਼ਾਂਤੀਪੂਰਕ ਵੋਟਾਂ ਪਾਈਆਂ ਗਈਆਂ, ਵੋਟਾਂ ਦੇ ਚਲਦਿਆਂ ਹੁਣ ਤੱਕ 20 ਪ੍ਰਤੀਸ਼ਤ ਵੋਟਾਂ ਪੋਲਿੰਗ ਹੋ ਚੁੱਕੀਆਂ ਹਨ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ