JALANDHAR WEATHER

ਬਰਨਾਲਾ ਦੇ ਪਿੰਡ ਚੀਮਾ ਵਿਖੇ ਬੂਥ ਖਾਲੀ, ਫਗਵਾੜਾ ਵਿਖੇ 12 ਵਜੇ ਤੱਕ 18.7 ਫ਼ੀਸਦੀ ਵੋਟਿੰਗ

ਟੱਲੇਵਾਲ (ਬਰਨਾਲਾ)/ਫਗਵਾੜਾ (ਕਪੂਰਥਲਾ), 14 ਦਸੰਬਰ (ਸੋਨੀ ਚੀਮਾ/ਅਸ਼ੋਕ ਕੁਮਾਰ ਵਾਲੀਆ) - ਜ਼ਿਲ੍ਹਾ ਬੂਥ ਖਾਲੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੋਟਰਾ ਦਾ ਰੁਝਾਨ ਮੱਠਾ ਦੇਖਣ ਨੂੰ ਮਿਲ ਰਿਹਾ ਹੈ । ਇਸ ਦੌਰਾਨ ਪਿੰਡ ਚੀਮਾ ਵਿਖੇ ਬੂਥ ਖਾਲੀ ਪਿਆ ਸੀ ਤੇ 12 ਵਜੇ ਤੱਕ ਸਿਰਫ਼ 13 ਫ਼ੀਸਦੀ ਹੀ ਪੋਲਿੰਗ ਹੋਈ ਹੈ । ਓਧਰ ਫਗਵਾੜਾ ਹਲਕੇ ਦੇ 141 ਬੂਥਾਂ 'ਤੇ 12 ਵਜੇ ਤੱਕ 18.7 ਫ਼ੀਸਦੀ ਪੋਲਿੰਗ ਹੋਈ ਹੈ । ਇਸ ਸੰਬੰਧੀ ਜਾਣਕਾਰੀ ਐਸਡੀਐਮ ਦਫ਼ਤਰ ਦੇ ਉੱਚ ਅਧਿਕਾਰੀਆਂ ਨੇ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ