JALANDHAR WEATHER

ਗੁਰਦਾਸਪੁਰ ਦਿਹਾਤੀ ਖੇਤਰ ’ਚ 20 ਫ਼ੀਸਦੀ ਵੋਟ ਪੋਲ ਹੋਈ

ਗੁਰਦਾਸਪੁਰ, 14 ਦਸੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਦਿਹਾਤੀ ਖੇਤਰ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੋਟਾਂ ਦੁਪਹਿਰ 12.30 ਵਜੇ ਤੱਕ 20 ਫ਼ੀਸਦੀ ਵੋਟਾਂ ਪੋਲ ਹੋਈਆਂ। ਕੁਝ ਹਿੱਸਿਆਂ ਵਿਚ ਦੁਪਹਿਰ 12 ਵਜੇ ਤੱਕ 15 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਪਿੰਡ ਨਵਾਂ ਨੌਸ਼ਹਿਰਾ, ਚਾਵਾ, ਨੌਸ਼ਹਿਰਾ ਤੇ ਨਵਾਂ ਪਿੰਡ ਬਹਾਦਰ ਦੇ ਵੱਖ ਵੱਖ ਬੂਥਾਂ ’ਤੇ 20 ਫ਼ੀਸਦੀ ਵੋਟਾਂ ਪਈਆਂ ਹਨ। ਵੋਟਾਂ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ