ਸਵੇਰੇ 10 ਵਜੇ ਤੱਕ 81,82 ਬੂਥ ਨੰਬਰ ’ਤੇ ਸੁੰਨ ਮਸਾਨ
ਜੰਡਿਆਲਾ ਮੰਜਕੀ,14 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)- ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਲਈ 8 ਵਜੇ ਵੋਟਾਂ ਪੈਣਾ ਸ਼ੁਰੂ ਹੋਣ ਦੇ ਬਾਵਜੂਦ ਸਥਾਨਕ ਕਸਬੇ ਦੇ ਗੌਰਮਿੰਟ ਗਰਲਜ ਸਮਾਰਟ ਸਕੂਲ ਜੰਡਿਆਲਾ ਵਿੱਚ ਬਣੇ ਬੂਥ 81,82 ਨੰਬਰ ਤੇ ਸਵੇਰੇ 10 ਵਜੇ ਤੱਕ ਬਿਲਕੁਲ ਸੁੰਨਸਾਨ ਰਹੀ ਅਤੇ ਵੋਟਰਾਂ ਦਾ ਰੁਝਾਨ ਠੰਡਾ ਹੀ ਜਾਪਿਆ।
;
;
;
;
;
;
;
;