JALANDHAR WEATHER

ਜੰਮੂ ਕਸ਼ਮੀਰ : ਉਮਰ ਅਬਦੁੱਲਾ ਵਲੋਂ ਏਸ਼ੀਆ ਦੀ ਸਭ ਤੋਂ ਲੰਬੀ ਸਕੀ ਡਰੈਗ ਲਿਫਟ ਦਾ ਉਦਘਾਟਨ

 ਗੁਲਮਰਗ, (ਜੰਮੂ-ਕਸ਼ਮੀਰ), 13 ਦਸੰਬਰ - ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਗੁਲਮਰਗ 'ਚ ਸੈਰ-ਸਪਾਟਾ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੋਂਗਡੋਰੀ ਵਿਖੇ ਏਸ਼ੀਆ ਦੀ ਸਭ ਤੋਂ ਲੰਬੀ ਸਕੀ ਡਰੈਗ ਲਿਫਟ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਗੋਲਫ ਬੁਨਿਆਦੀ ਢਾਂਚੇ, ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਅਤੇ ਸੈਲਾਨੀ-ਅਨੁਕੂਲ ਸਹੂਲਤਾਂ 'ਤੇ ਵਿਸ਼ੇਸ਼ ਧਿਆਨ ਦੇਣ ਦਾ ਵਾਅਦਾ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ