JALANDHAR WEATHER

ਰਾਜਾਸਾਂਸੀ ਹਵਾਈ ਅੱਡੇ ਤੋਂ 11.49 ਲੱਖ ਰੁਪਏ ਦੀ ਸਿਗਰਟ ਸਟਿਕਸ ਖੇਪ ਬਰਾਮਦ

ਅੰਮ੍ਰਿਤਸਰ, 12 ਦਸੰਬਰ (ਸੁਰਿੰਦਰ ਕੋਛੜ) - 10 ਦਸੰਬਰ, 2025 ਨੂੰ, ਅੰਮ੍ਰਿਤਸਰ ਦੇ ਕਸਟਮ ਅਧਿਕਾਰੀਆਂ ਨੇ 11.49 ਲੱਖ ਰੁਪਏ ਦੀ ਕੀਮਤ ਦੀਆਂ 67600 ਸਿਗਰਟਾਂ ਦੀਆਂ ਸਟਿਕਸ ਦੀ ਇਕ ਖੇਪ ਇਕ ਖੇਪ ਬਰਾਮਦ ਕੀਤੀ ਹੈ। ਇਹ ਖੇਪ 2 ਪੈਕਸ ਤੋਂ ਬਰਾਮਦ ਕੀਤੀ ਗਈ ਸੀ, ਜੋ ਏਅਰ ਏਸ਼ੀਆ ਫਲਾਈਟ ਏ.ਕੇ. 94 ਦੁਆਰਾ ਕੁਆਲਾਲੰਪੁਰ ਤੋਂ ਰਾਜਾਸਾਂਸੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ