ਰੇਲਗੱਡੀ ਦੀ ਟੱਕਰ 'ਚ 2 ਦੀ ਮੌਤ, ਤਿੰਨ ਜ਼ਖਮੀ
ਮੁੰਬਈ, 6 ਨਵੰਬਰ-ਦੱਖਣੀ ਮੁੰਬਈ ਦੇ ਸੈਂਡਹਰਸਟ ਰੋਡ ਰੇਲਵੇ ਸਟੇਸ਼ਨ ਨੇੜੇ ਉਪਨਗਰੀ ਰੇਲਗੱਡੀ ਦੀ ਟੱਕਰ ਕਾਰਨ 2 ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।