ਅਸਾਮ 'ਤੇ ਲਾਗੂ ਨਹੀਂ ਹੁੰਦਾ ਐਸਆਈਆਰ ਦਾ ਦੂਜਾ ਪੜਾਅ - ਮੁੱਖ ਚੋਣ ਕਮਿਸ਼ਨਰ
ਨਵੀਂ ੁਦੱਲੀ, 27 ਅਕਤੂਬਰ - ਐਸਆਈਆਰ ਦੇ ਦੂਜੇ ਪੜਾਅ ਵਿਚ ਅਸਾਮ ਨੂੰ ਸ਼ਾਮਿਲ ਨਾ ਕਰਨ ਬਾਰੇ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਕਿਹਾ, "ਭਾਰਤ ਦੇ ਨਾਗਰਿਕਤਾ ਕਾਨੂੰਨ ਦੇ ਤਹਿਤ, ਅਸਾਮ ਲਈ ਵੱਖਰੇ ਪ੍ਰਬੰਧ ਹਨ। ਸੁਪਰੀਮ ਕੋਰਟ ਦੀ ਨਿਗਰਾਨੀ ਹੇਠ, ਉੱਥੇ ਨਾਗਰਿਕਤਾ ਦੀ ਜਾਂਚ ਪੂਰੀ ਹੋਣ ਵਾਲੀ ਹੈ। 24ਵਾਂ ਐਸਆਈਆਰ ਆਦੇਸ਼ ਪੂਰੇ ਦੇਸ਼ ਲਈ ਸੀ। ਅਜਿਹੇ ਹਾਲਾਤਾਂ ਵਿਚ, ਇਹ ਅਸਾਮ 'ਤੇ ਲਾਗੂ ਨਹੀਂ ਹੁੰਦਾ। ਇਸ ਲਈ, ਅਸਾਮ ਲਈ ਸੋਧ ਲਈ ਵੱਖਰੇ ਆਦੇਸ਼ ਜਾਰੀ ਕੀਤੇ ਜਾਣਗੇ।"
;
;
;
;
;
;