ਕੋਰਲ ਸਾਗਰ ਵਿਚ ਆਇਆ 6.0 ਤੀਬਰਤਾ ਦਾ ਭੂਚਾਲ
ਪੋਰਟ ਵਿਲਾ (ਵੈਨੂਆਟੂ),, 26 ਅਕਤੂਬਰ - ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੀ ਰਿਪੋਰਟ ਅਨੁਸਾਰ, ਅੱਜ ਸਵੇਰੇ ਕੋਰਲ ਸਾਗਰ ਵਿਚ 6.0 ਤੀਬਰਤਾ ਦਾ ਇਕ ਸ਼ਕਤੀਸ਼ਾਲੀ ਭੂਚਾਲ ਆਇਆ।ਹੁਣ ਤੱਕ, ਭੂਚਾਲ ਤੋਂ ਬਾਅਦ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਆਈ ਹੈ। ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।
;
;
;
;
;
;
;
;