ਨਿਪਾਲ 'ਚ ਭਾਰਤੀ ਨਾਗਰਿਕਾਂ ਲਈ ਦੂਤਾਵਾਸ ਵਲੋਂ ਐਮਰਜੈਂਸੀ ਨੰਬਰ ਜਾਰੀ

ਨਵੀਂ ਦਿੱਲੀ, 9 ਸਤੰਬਰ-ਭਾਰਤ ਦੇ ਦੂਤਾਵਾਸ ਨੇ ਕਾਠਮੰਡੂ ਵਿਖੇ ਕਿਹਾ ਕਿ ਨਿਪਾਲ ਵਿਚ ਸਾਰੇ ਭਾਰਤੀ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਉਹ ਕਿਸੇ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ ਜਾਂ ਸਹਾਇਤਾ ਦੀ ਲੋੜ ਹੈ ਤਾਂ ਸੰਪਰਕ ਲਈ ਭਾਰਤ ਦੇ ਦੂਤਾਵਾਸ, ਕਾਠਮੰਡੂ ਤੋਂ ਹੇਠ ਲਿਖੇ ਟੈਲੀਫੋਨ ਨੰਬਰ ਨੋਟ ਕਰਨ +977 – 980 860 2881, +977 – 981, 2 ਹੈਲਪਲਾਈਨ ਨੰਬਰਾਂ ਤੋਂ ਇਲਾਵਾ ਨਿਪਾਲ ਵਿਚ ਭਾਰਤੀ ਨਾਗਰਿਕ ਸਾਡੇ ਨਾਲ ਇਸ ਈਮੇਲ 'ਤੇ ਸੰਪਰਕ ਵੀ ਕਰ ਸਕਦੇ ਹਨ ਜਿਵੇਂ helpdesk.iitm@gmail.com। ਇਹ ਜਾਣਕਾਰੀ ਭਾਰਤੀ ਦੂਤਾਵਾਸ ਕਾਠਮੰਡੂ ਨੇ ਸਾਂਝੀ ਕੀਤੀ।