JALANDHAR WEATHER

ਕਿਰਨ ਨਾਲਾ ਸੱਕੀ ਦੇ ਪਾਣੀ 'ਚ ਇਕ ਨੌਜਵਾਨ ਰੁੜ੍ਹਿਆ

ਕਲਾਨੌਰ, (ਗੁਰਦਾਸਪੁਰ), 9 ਸਤੰਬਰ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾਨੌਰ ਨੇੜਿਓਂ ਗੁਜ਼ਰਦੇ ਕਿਰਨ ਨਾਲਾ ਸੱਕੀ ਦੇ ਪਾਣੀ ਵਿਚ ਕਲਾਨੌਰ ਦੇ ਇਕ ਨੌਜਵਾਨ ਦੇ ਵਹਿ ਜਾਨ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ, ਜਿਸ ਦੀ ਭਾਲ ਜਾਰੀ ਹੈ। ਪਾਣੀ ਵਿਚ ਵਹਿਆ ਨੌਜਵਾਨ ਦੋ ਹਫਤੇ ਪਹਿਲਾਂ ਵਿਆਹਿਆ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ