ਮੌਸਮ ਦੇ ਮੱਦੇਨਜ਼ਰ ਯੂ.ਟੀ. ਚੰਡੀਗੜ੍ਹ ਦੇ ਸਾਰੇ ਸਕੂਲ ਕੱਲ੍ਹ ਰਹਿਣਗੇ ਬੰਦ
.jpeg)
ਚੰਡੀਗੜ੍ਹ, 2 ਸਤੰਬਰ-ਖੇਤਰ ਵਿਚ ਮੌਜੂਦਾ ਖਰਾਬ ਮੌਸਮ ਦੇ ਮੱਦੇਨਜ਼ਰ ਯੂ.ਟੀ. ਚੰਡੀਗੜ੍ਹ ਦੇ ਸਾਰੇ ਸਕੂਲ ਕੱਲ੍ਹ ਯਾਨੀ 3 ਸਤੰਬਰ 2025 ਨੂੰ ਬੰਦ ਰਹਿਣਗੇ। ਡਾਇਰੈਕਟਰ ਸਕੂਲ ਸਿੱਖਿਆ, ਯੂ.ਟੀ. ਚੰਡੀਗੜ੍ਹ ਨੇ ਇਹ ਜਾਣਕਾਰੀ ਦਿੱਤੀ।