ਲੋਕ ਅਫਵਾਹਾਂ 'ਤੇ ਨਾ ਕਰਨ ਯਕੀਨ - ਡੀ.ਸੀ. ਮੁਹਾਲੀ
ਮੋਹਾਲੀ, 2 ਸਤੰਬਰ-ਡਿਪਟੀ ਕਮਿਸ਼ਨਰ ਮੁਹਾਲੀ ਨੇ ਘੱਗਰ ਨਦੀ 'ਚ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਦਿੱਤੀ ਤੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਅਫਵਾਹਾਂ 'ਤੇ ਯਕੀਨ ਨਾ ਕਰੋ।