JALANDHAR WEATHER

ਹਿੰਦ ਪਾਕਿ ਸੀਮਾ ਦੇ ਨੇੜਲੇ ਪਿੰਡ ਭੱਖੜਾ ਤੋਂ 1 ਕਿਲੋ 649 ਗ੍ਰਾਮ ਹੈਰੋਇਨ ਅਤੇ 2 ਪਿਸਟਲ ਬਰਾਮਦ

ਫਿਰੋਜ਼ਪੁਰ, 13 ਅਗਸਤ (ਕੁਲਬੀਰ ਸਿੰਘ ਸੋਢੀ)- ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਆਉਂਦੇ ਪਿੰਡ ਭੱਖੜਾ ਦੇ ਨੇੜਲੇ ਖੇਤਾਂ ’ਚ ਬੀਤੀ ਦੇਰ ਰਾਤ ਬੀ. ਐਸ. ਐਫ਼. ਦੇ ਜਵਾਨਾਂ ਵਲੋਂ ਚਲਾਏ ਵਿਸ਼ੇਸ਼ ਚੈਕਿੰਗ ਅਭਿਆਨ ਦੌਰਾਨ 1 ਕਿਲੋ 649 ਗ੍ਰਾਮ ਹੈਰੋਇਨ ਦੇ ਨਾਲ 2 ਪਿਸਟਲ ਬਰਾਮਦ ਕੀਤੇ ਗਏ ਹਨ, ਜਿਸ ਸੰਬੰਧੀ ਕਾਰਵਾਈ ਲਈ ਬੀ. ਐਸ. ਐਫ਼. ਦੇ ਅਧਿਕਾਰੀਆਂ ਵਲੋਂ ਪੱਤਰ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਭੇਜ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ