JALANDHAR WEATHER

ਗੈਸ ਪਾਈਪ ਬਲਾਸਟ ’ਚ ਜ਼ਖ਼ਮੀ ਨੌਜਵਾਨ ਨੇ ਤੋੜਿਆ ਦਮ

ਬਟਾਲਾ, (ਗੁਰਦਾਸਪੁਰ), 5 ਅਗਸਤ (ਸਤਿੰਦਰ ਸਿੰਘ)- ਬਟਾਲਾ ਦੇ ਓਮਰਪੁਰਾ ਨੇੜੇ ਇਕ ਇੰਟਰਨੈਟ ਕੰਪਨੀ ਵਲੋਂ ਵਿਛਾਈ ਜਾ ਰਹੀ ਜ਼ਮੀਨ ਦੋਜ ਤਾਰ ਦੌਰਾਨ ਗੈਸ ਪਾਈਪ ਦੇ ਹੋਏ ਬਲਾਸਟ ਵਿਚ ਚਾਰ ਜਣੇ ਜ਼ਖਮੀ ਹੋ ਗਏ ਸਨ, ਜਿੰਨਾ ਵਿਚੋਂ ਨੌਜਵਾਨ ਰਿਸ਼ਬ ਅਗਰਵਾਲ (29) ਗੰਭੀਰ ਜ਼ਖ਼ਮੀ ਹੋਇਆ ਸੀ, ਉਸ ਨੂੰ ਇਲਾਜ ਲਈ ਡੀ.ਐਮ.ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ। ਉਹ ਬੀਤੀ ਰਾਤ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆਂ ਦਮ ਤੋੜ ਗਿਆ, ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ