JALANDHAR WEATHER

ਐਨ.ਆਈ.ਏ. ਟੀਮ ਵਲੋਂ ਨੰਗਲ ਬਾਗ ਬਾਨਾ ਵਿਖੇ ਛਾਪੇਮਾਰੀ

ਕਾਦੀਆਂ, (ਗੁਰਦਾਸਪੁਰ), 5 ਜੁਲਾਈ (ਹਰਦੀਪ ਸਿੰਘ ਸੰਧੂ)- ਬਟਾਲਾ ਅਧੀਨ ਆਉਂਦੇ ਥਾਣਾ ਕਾਦੀਆਂ ਅਧੀਨ ਆਉਂਦੇ ਪਿੰਡ ਨੰਗਲ ਬਾਗ ਬਾਨਾ ਵਿਖੇ ਅੱਜ ਸਵੇਰੇ ਤੜਕਸਾਰ ਸਵੇਰੇ 4 ਵਜੇ ਐਨ. ਆਈ. ਏ. ਦੀ ਟੀਮ ਵਲੋਂ ਪਿੰਡ ਨੰਗਲ ਬਾਗਵਾਨਾਂ ਦੇ ਵਸਨੀਕ ਜਸਵਿੰਦਰ ਸਿੰਘ ਜੱਸੀ ਦੇ ਘਰ ਛਾਪੇਮਾਰੀ ਕੀਤੀ ਗਈ, ਜਿਸ ਵਿਚ ਪੁਲਿਸ ਲਾਈਨ ਬਟਾਲਾ ਦੇ ਕਰੀਬ 15 ਦੇ ਕਰੀਬ ਮੁਲਾਜ਼ਮ ਮੌਜੂਦ ਸਨ ਅਤੇ ਜਿਨ੍ਹਾਂ ਵਲੋਂ ਘਰ ਦੀ ਤਲਾਸ਼ੀ ਲੈ ਕੇ ਜਾਂਚ ਕੀਤੀ ਜਾ ਰਹੀ ਸੀ।

ਅਧਿਕਾਰੀਆਂ ਵਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ