15ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਣਾ ਹੈ ਇਕ ਅਨਮੋਲ ਪ੍ਰਾਪਤੀ- ਸ਼ਾਹਰੁਖ ਖ਼ਾਨ
ਮੁੰਬਈ, 2 ਅਗਸਤ- ਸ਼ਾਹਰੁਖ ਖਾਨ ਨੂੰ ਫ਼ਿਲਮ ‘ਜਵਾਨ’ ਲਈ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ। ਸ਼ਾਹਰੁਖ ਖਾਨ ਨੇ ਪਹਿਲੀ ਵਾਰ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ’ਤੇ ਖੁਸ਼ੀ ਪ੍ਰਗਟ ਕੀਤੀ ਹੈ ਤੇ ਨਾਲ ਹੀ ਆਪਣੇ ਨਿਰਦੇਸ਼ਕਾਂ, ਟੀਮ ਅਤੇ ਪਰਿਵਾਰ....
... 3 hours 49 minutes ago