ਅਗਨੀਵੀਰ ਲਲਿਤ ਕੁਮਾਰ ਗਸ਼ਤ ਦੌਰਾਨ ਮਾਈਨ ਧਮਾਕੇ 'ਚ ਹੋਇਆ ਸ਼ਹੀਦ

ਨਵੀਂ ਦਿੱਲੀ, 25 ਜੁਲਾਈ-7ਵੀਂ ਜੈੱਟ ਰੈਜੀਮੈਂਟ ਦੇ ਅਗਨੀਵੀਰ ਲਲਿਤ ਕੁਮਾਰ ਨੇ 25 ਜੁਲਾਈ 2025 ਨੂੰ ਕ੍ਰਿਸ਼ਨਾ ਘਾਟੀ ਬ੍ਰਿਗੇਡ (ਜੰਮੂ-ਕਸ਼ਮੀਰ) ਦੇ ਜਨਰਲ ਏਰੀਆ ਵਿਚ ਏਰੀਆ ਡੋਮੀਨੇਸ਼ਨ ਗਸ਼ਤ ਦੌਰਾਨ ਇਕ ਮਾਈਨ ਧਮਾਕੇ ਕਾਰਨ ਡਿਊਟੀ ਦੌਰਾਨ ਆਪਣੀ ਜਾਨ ਗੁਆ ਦਿੱਤੀ।